ਕਸ਼ਯਪ ਰਾਜਪੂਤ ਸਭਾ, ਬਲਾਕ ਟਾਂਡਾ (ਜਿਲਾ ਹੁਸ਼ਿਆਰਪੁਰ)

ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ

ਸੰਤ ਈਸ਼ਰ ਸਿੰਘ ਕਲੋਨੀ, ਨੇੜੇ ਪਲਟਾ ਪੈਟਰੋਲ ਪੰਪ, ਬੈਕਸਾਈਡ ਲਾਈਫ ਕੇਅਰ ਹਸਪਤਾਲ,
ਟਾਂਡਾ-ਮਿਆਣੀ ਰੋਡ, ਟਾਂਡਾ-ਉੜਮੁੜ, ਜਿਲਾ ਹੁਸ਼ਿਆਰਪੁਰ

baba moti ram mehra gurudwara tanda

ਕਸ਼ਯਪ ਰਾਜਪੂਤ ਸਭਾ ਬਲਾਕ ਟਾਂਡਾ ਵੱਲੋਂ ਸੰਤ ਈਸ਼ਰ ਸਿੰਘ ਕਲੋਨੀ ਵਿਖੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹਾਦਤ ਨੂੰ ਸਮਰਪਿਤ 70 ਮਰਲੇ ਜਗਹ ਵਿਚ ਇਕ ਸ਼ਾਨਦਾਰ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ। ਪ੍ਰਧਾਨ ਸ. ਸਵਰਣ ਸਿੰਘ ਡੱਡੀਆਂ ਦੀ ਅਗਵਾਈ ਹੇਠ ਸਭਾ ਵੱਲੋਂ ਬਹੁਤ ਹੀ ਥੋੜੇ ਸਮੇਂ ਵਿਚ ਇਹ ਗੁਰਦੁਆਰਾ ਸਾਹਿਬ ਤਿਆਰ ਕੀਤਾ ਗਿਆ ਹੈ। ਇਸਨੂੰ ਬਨਾਉਣ ਵਿਚ ਸਾਰੇ ਹੀ ਸਭਾ ਦੇ ਮੈਂਬਰਾਂ ਨੇ ਬਹੁਤ ਮਿਹਨਤ ਕੀਤੀ ਹੈ, ਪਰ ਪ੍ਰਧਾਨ ਸ. ਸਵਰਣ ਸਿੰਘ ਡੱਡੀਆਂ ਨੇ ਪ੍ਰਧਾਨ ਹੋਣ ਦੇ ਨਾਤੇ ਜਿਆਦਾ ਜਿੰਮੇਵਾਰੀ ਨਿਭਾਈ ਹੈ। ਉਹਨਾਂ ਜਿੱਥੇ ਆਪਣੇ ਅਤੇ ਆਪਣੇ ਪਰਿਵਾਰ ਵੱਲੋਂ ਬਹੁਤ ਆਰਥਿਕ ਮਦਦ ਕੀਤੀ ਹੈ ਉਥੇ ਨਾਲ ਹੀ ਉਹਨਾਂ ਆਪਣੇ ਇਲਾਕੇ ਦੇ ਹੋਰ ਪਰਿਵਾਰਾਂ ਨੂੰ ਵੀ ਇਸ ਯਾਦਗਾਰ ਬਨਾਉਣ ਲਈ ਮਦਦ ਕਰਨ ਵਾਸਤੇ ਪ੍ਰੇਰਣਾ ਦਿੱਤੀ ਅਤੇ ਮਦਦ ਕਰਵਾਈ। ਸਭਾ ਦੇ ਮੈਂਬਰਾਂ ਅਨੁਸਾਰ ਸ. ਸਵਰਣ ਸਿੰਘ ਡੱਡੀਆਂ ਨੇ ਕਰੀਬ 40 ਟਰਾਲੇ ਭਰਤੀ ਦੀ ਸੇਵਾ ਕਰਵਾਈ ਹੈ।
ਸਭਾ ਵੱਲੋਂ ਗੁਰਦੁਆਰਾ ਸਾਹਿਬ ਵਿਖੇ 65 ਬਾਈ 55 ਫੁੱਟ ਦਾ ਹਾਲ ਤਿਆਰ ਕੀਤਾ ਗਿਆ ਹੈ। ਇਸਦੇ ਨਾਲ ਹੀ ਪਾਠੀ ਸਿੰਘਾਂ ਦੇ ਰਹਿਣ ਵਾਸਤੇ 2 ਕਮਰੇ,  ਦਫਤਰ, ਰਸੋਈ ਅਤੇ ਇਕ ਲੰਗਰ ਹਾਲ ਬਣਾਇਆ ਗਿਆ ਹੈ।

Management team

Punjab President

S. Swaran Singh Daddian
Contact no.: 98152-01502

General Secretary

S. Jagdish Singh Lamba
Contact No.: 94177-21918

Cashier

Sh. Basant Khanmotra
Contact No.: 98142-13186

Secretary

Late S. Satvinder Singh
Contact no.: 94636-45109

Advisor

Sh. Ramesh Khanmotra
Contact No.: 98158-70409

Member

S. Karamjit Singh
(Ex. Block Samiti Member)

Asst. Cashier

S. Balbir Singh
Contact no.: 94649-97969

Chairman

Sh. Tilak Raj
Contact No.: 98144-22442

Store Incharge

Late Sh. Dharampal
Contact No.: 98148-59596

City President

Sh. Tarsem Lal Pappu
Contact no.: 94170-82553

Advisor

S. Kamaljit Singh Munak
Contact No.: 98157-45846

Advisor

Sh. Gurpal Singh Sahi
Contact No.: 98141-29476

Advisor

Sh. Vijay Singh Tahli
Contact no.: 98728-87171

Sr. Vice President

Sub. Major Bachan Singh
Contact No.: 87258-70108

Sub Cashier

Sub. Major Tulsa Singh
Contact No.: 94782-45014

President Ladies Wing

Smt. Sukhwinder Kaur
Contact no.:

Vice President

Smt. Sarabjit Kaur
Contact No.: 94637-38804

Member

Smt. Sukhwinder Kaur
Contact No.: 98158-35638

Member

Smt.Bimla
Contact No.:

News Published in News Papers