Dharamshala Sri Himmatgarh Sahib - Amritsar
Address : Railway Ticket House Street, Town Hall - Amritsar




ਇਤਿਹਾਸਿਕ ਸ਼ਹਿਰ ਅੰਮ੍ਰਿਤਸਰ ਵਿਖੇ ਕਸ਼ਯਪ ਰਾਜਪੂਤ ਸਮਾਜ ਦੇ ਮਹਾਨ ਸ਼ਹੀਦ ਪੰਜ ਪਿਆਰਿਆਂ ਵਿਚੋਂ ਇਕ ਭਾਈ ਹਿੰਮਤ ਸਿੰਘ ਜੀ ਇਕ ਪੁਰਾਣੀ ਅਤੇ ਇਤਿਾਹਸਿਕ ਯਾਦਗਾਰ ਟਾਊਨ ਹਾਲ, ਅੰਮ੍ਰਿਤਸਰ ਵਿਖੇ ਬਣੀ ਹੋਈ ਹੈ। ਇੱਥੇ ਭਾਈ ਹਿੰਮਤ ਸਿੰਘ ਜੀ ਦੀ ਯਾਦ ਵਿਚ ਇਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਿਸਦੀ ਬਿਲਡਿੰਗ ਦੀ ਮੁੜ ਉਸਾਰੀ 9-1-2005 ਨੂੰ ਕੀਤੀ ਗਈ ਸੀ। ਕਸ਼ਯਪ ਰਾਜਪੂਤ – ਮਹਿਰਾ ਸਮਾਜ ਦੀ ਇਹ ਵਿਰਾਸਤ ਕਈ ਸਾਲਾਂ ਤੋਂ ਸਵਰਗਵਾਸੀ ਸ. ਪਿ੍ਰਤਪਾਲ ਸਿੰਘ ਸੰਭਾਲਦੇ ਰਹੇ ਅਤੇ ਗੁਰੂ ਦਾ ਪ੍ਰਕਾਸ਼ ਕਰਦੇ ਰਹੇ। ਹੁਣ ਇਥੇ ਇਕ ਰਜਿਸਟਰਡ ਸੰਸਥਾ ਬਣਾਈ ਗਈ ਹੈ ਜਿਸਦੇ ਪ੍ਰਧਾਨ ਸ. ਗੁਰਮੁਖ ਸਿੰਘ ਹਨ ਜਿਹੜੇ ਸਰਪ੍ਰਸਤ ਸ. ਕਸ਼ਮੀਰ ਸਿੰਘ (ਸਿੰਘ ਸਟੋਰ ਵਾਲੇ) ਦੀ ਅਗਵਾਈ ਹੇਠ ਇੱਥੇ ਇਕ ਸੁੰਦਰ ਗੁਰਦੁਆਰਾ ਸਾਹਿਬ ਅਤੇ ਸ਼ਰਧਾਲੂਆਂ ਵਾਸਤੇ ਇਕ ਵਧੀਆ ਧਰਮਸ਼ਾਲਾ ਦਾ ਨਿਰਮਾਣ ਸਮਾਜ ਅਤੇ ਸੰਗਤ ਦੇ ਸਹਿਯੋਗ ਨਾਲ ਕਰਵਾਉਣ ਜਾ ਰਹੇ ਹਨ।
Registration Certificate & Bank Account
Name : Dharamshala Sri Himmatgarh Sahib
Bank : Punjab & Sind Bank
Hall Bazar, Amritsar
Account No.
00011000108238
IFCS Code
PSIB000A001
Pattrons

Kashmir Singh (Singh Store)
Mo.:- 98766-31048

Harjit Singh
Mo.:- 99146-17499

Raghbir Singh Rahi
Organizer

Rajinder Singh Safar
Organizer
Mo.:- 99887-67071

Balwinder Singh
Organizer

Late Pritpal Singh
Ex. President
Management Committee

Gurmukh Singh Manni
President
Mo.:- 98880-06392

Jaspal Singh Patna
Sr. Vice Presdient

Balwant Singh
Sr. Vice President

Harjinder Singh Raja
General Secretary
Mo.:- 75086-17751

Jaspal Singh
Secretary

Satwinder Singh Happy
Vice President

Jaspal Singh
Cashier

Mandhir Singh
Assistant Cashier

Sukhdev Raj
Advisor

Paramjit Singh
Advisor

Jagdeep Singh (Goldy)
Advisor
